← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਨੀਂਦ ਘੱਟ ਹੋਵੇ ਤਾਂ ਖਾਰਿਸ਼ ਵਧਦੀ?

ਦਫ਼ਤਰ ਦਾ ਕੰਮ ਵਧਣ ਤੋਂ ਰਾਤ ਨੂੰ 3 ਕੁ ਵਜੇ ਅੱਖ ਖੁੱਲ੍ਹ ਜਾਂਦੀ, ਸਵੇਰੇ ਥੱਕੀ ਉੱਠਦੀ ਤੇ ਸਾਰਾ ਦਿਨ ਸਿਰ ਭਾਰੀ ਰਹਿੰਦਾ।

ਦੁਪਹਿਰ ਬਾਅਦ ਬਾਹਾਂ ਦੀ ਖਾਰਿਸ਼ ਹੋਰ ਵਧ ਜਾਂਦੀ, ਕੰਮ ਦਾ ਦਬਾਅ ਜ਼ਿਆਦਾ ਹੋਵੇ ਤਾਂ।

ਬੱਚਿਆਂ ਨੂੰ ਸੰਭਾਲਦੇ ਧਿਆਨ ਨਹੀਂ ਰਹਿੰਦਾ ਕਦੋਂ ਖੁਰਕਣਾ ਸ਼ੁਰੂ ਹੋ ਜਾਂਦਾ। ਨੀਂਦ ਪੂਰੀ ਨਾ ਹੋਣ ਕਰਕੇ ਦਿਨ ਵੇਲੇ ਖਾਰਿਸ਼ ਵਧਦੀ, ਕਿਸੇ ਦਾ ਇਹੋ ਤਜਰਬਾ ਹੈ ਜੀ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →