← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਗੋਡੇ ਪਿੱਛੇ ਰਾਤ ਨੂੰ ਖਾਰਿਸ਼ ਕਿਉਂ?

ਕੱਲ ਰਾਤ 3 ਵਾਰ ਅੱਖ ਖੁੱਲ੍ਹੀ, ਹਰ ਵਾਰ ਗੋਡੇ ਪਿੱਛੇ ਖਾਰਿਸ਼ ਹੋ ਰਹੀ ਸੀ। ਦਿਨੇ ਬੈਠਿਆਂ ਇੰਨੀ ਨਹੀਂ ਹੁੰਦੀ, ਲੇਟਦੇ ਸਾਰ ਸ਼ੁਰੂ ਹੋ ਜਾਂਦੀ ਏ। ਸਵੇਰੇ ਹਲਕੀ ਲਾਲੀ ਵੀ ਦਿਸਦੀ। ਕੀ ਲੇਟਣ ਨਾਲ ਗਰਮੀ ਵਧਣ ਕਰਕੇ ਇੰਝ ਹੁੰਦਾ, ਕਿਸੇ ਨੂੰ ਪਤਾ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →