← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਤਣਾਓ ਵਧੇ ਤਾਂ ਖਾਰਿਸ਼ ਵੀ ਵਧ ਜਾਂਦੀ?

2 ਮਹੀਨੇ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ। ਰਾਤ ਨੂੰ 2 ਵਜੇ ਦੇ ਲਾਗੇ ਅੱਖ ਖੁੱਲ੍ਹ ਜਾਂਦੀ ਹੈ ਤੇ ਮੁੜ ਸੌਣਾ ਔਖਾ ਹੁੰਦਾ।

– ਮੋਢਿਆਂ ਤੇ ਗਰਦਨ ਚ ਅਕੜਾਅ ਰਹਿੰਦਾ
– ਕਦੇ ਕਦੇ ਪੇਟ ਵੀ ਠੀਕ ਨਹੀ ਰਹਿੰਦਾ
– ਜਿਸ ਦਿਨ ਤਣਾਓ ਜ਼ਿਆਦਾ ਹੁੰਦਾ, ਉਸੇ ਰਾਤ ਖਾਰਿਸ਼ ਵੀ ਵਧ ਜਾਂਦੀ, ਖਾਸ ਗਰਦਨ ਤੇ

ਇੰਝ ਤਣਾਓ ਨਾਲ ਖਾਰਿਸ਼ ਸਿੱਧਾ ਜੁੜੀ ਹੁੰਦੀ, ਜਾਂ ਕੋਈ ਹੋਰ ਕਾਰਨ ਹੋ ਸਕਦਾ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →