2 ਮਹੀਨਿਆਂ ਤੋਂ ਦਫ਼ਤਰ ਦਾ ਕੰਮ ਵਧ ਗਿਆ, ਰਾਤ ਨੂੰ ਨੀਂਦ ਠੀਕ ਨਹੀਂ ਆਉਂਦੀ।
ਬੱਚੇ ਸੌਂ ਜਾਣ ਪਿੱਛੋਂ ਖਾਤਾ-ਖਰਚਾ ਲਿਖਣ ਬੈਠਦੀ ਹਾਂ, ਓਦੋਂ ਗਰਦਨ-ਮੋਢੇ ਆਕੜ ਜਾਂਦੇ ਨੇ ਤੇ ਓਸੇ ਥਾਂ ਖਾਰਿਸ਼ ਸ਼ੁਰੂ ਹੋ ਜਾਂਦੀ।
ਕੱਲ੍ਹ 11 ਵਜੇ ਤੱਕ ਬੈਠੀ, ਸਵੇਰੇ ਸਿਰ ਭਾਰਾ ਸੀ।
ਤਣਾਓ ਵਧੇ ਤਾਂ ਇੰਝ ਇੱਕੋ ਥਾਂ ਖਾਰਿਸ਼ ਵਧਦੀ, ਕਿਸੇ ਹੋਰ ਨਾਲ ਵੀ ਇੰਝ ਹੁੰਦਾ?
ਰਾਤ ਨੂੰ ਖਾਤਾ ਲਿਖਦੇ ਗਰਦਨ ਆਕੜ ਜਾਏ, ਕਿਉਂ?
ਟਿੱਪਣੀਆਂ 0
- ਅਜੇ ਕੋਈ ਟਿੱਪਣੀ ਨਹੀਂ।
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।
