← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਰਾਤੀਂ ਉੱਠਾਂ ਤਾਂ ਮੋਢੇ ਅਕੜੇ ਰਹਿੰਦੇ, ਕਿਉਂ ਇੰਝ?

ਕੱਲ੍ਹ ਰਾਤ ਵੀ 3 ਵਾਰ ਅੱਖ ਖੁੱਲ੍ਹ ਗਈ, ਹਰ ਵਾਰ ਉੱਠਾਂ ਤਾਂ ਮੋਢੇ ਤੇ ਗਰਦਨ ਅਕੜੇ ਹੁੰਦੇ।

ਦਫ਼ਤਰ ਦਾ ਕੰਮ ਵਧਿਆ ਤੋਂ ਰੋਜ਼ ਦਾ ਹਾਲ ਇਹੀ ਹੈ, ਉੱਥੇ ਹੀ ਖਾਰਿਸ਼ ਵੀ ਸ਼ੁਰੂ ਹੋ ਜਾਂਦੀ।

ਸਵੇਰੇ ਕਾਹਲੀ ਚ ਕਰੀਮ ਲਾਉਣਾ ਵੀ ਭੁੱਲ ਜਾਂਦੀ, ਰਾਤੀਂ ਖਾਤਾ ਲਿਖਣ ਬੈਠਾਂ ਤਾਂ ਵੀ ਗਰਦਨ ਉਵੇਂ ਹੀ ਆਕੜ ਜਾਂਦੀ।

ਅਕੜਾਅ ਪਹਿਲਾਂ ਹੁੰਦਾ ਜਾਂ ਖਾਰਿਸ਼, ਕਿਸੇ ਨੂੰ ਪਤਾ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →