ਬੱਚਿਆਂ ਨੂੰ ਸੰਭਾਲਦੇ ਹੋਏ ਨੌਕਰੀ ਕਰਦੀ ਹਾਂ, ਕੁਝ ਮਹੀਨਿਆਂ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ। ਰਾਤ ਨੂੰ ਨੀਂਦ ਠੀਕ ਨਹੀਂ ਆਉਂਦੀ, ਗਰਦਨ ‘ਚ ਅਕੜਾਅ ਰਹਿੰਦਾ।
ਧਿਆਨ ਦਿੱਤਾ ਤਾਂ ਖਾਰਿਸ਼ ਵੀ ਓਦੋਂ ਤੋਂ ਵਧੀ ਜਾਪਦੀ, ਪਹਿਲਾਂ ਕਦੇ ਕਦੇ ਹੁੰਦੀ ਸੀ ਹੁਣ ਲਗਭਗ ਰੋਜ਼ ਹੁੰਦੀ।
ਭੈਣੋ ਜੀ, ਤਣਾਓ ਲੰਮਾ ਰਹੇ ਤਾਂ ਖਾਰਿਸ਼ ਇੰਝ ਵਧਦੀ ਜਾਂਦੀ ਹੈ ਕੀ?
ਕੰਮ ਵਧਣ ਨਾਲ ਖਾਰਿਸ਼ ਵੀ ਵਧੀ, ਕਿਉਂ?
ਟਿੱਪਣੀਆਂ 0
- ਅਜੇ ਕੋਈ ਟਿੱਪਣੀ ਨਹੀਂ।
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।
