ਕੁਝ ਮਹੀਨਿਆਂ ਤੋਂ ਬਾਹਾਂ ਤੇ ਗਰਦਨ ਉੱਤੇ ‘ਖੁਜਲੀ’ ਬਹੁਤ ਵਧ ਗਈ ਜੀ।
ਰਾਤ ਨੂੰ ਖੁਜਲੀ ਨਾਲ ਅੱਖ ਖੁੱਲ ਜਾਂਦੀ, ਨੀਂਦ ਨਹੀਂ ਆਉਂਦੀ।
ਸਵੇਰੇ ਭਾਂਡੇ ਮਾਂਜਦਿਆਂ ਤੇ ਸਿਲਾਈ ਕਰਦਿਆਂ ਹੱਥ ਹੋਰ ਖਰਾਬ ਹੋ ਜਾਂਦੇ ਨੇ!
ਕੀ ਪਾਣੀ ਤੇ ਧਾਗੇ ਨਾਲ ਵਾਰ-ਵਾਰ ਹੱਥ ਛੂਹਣ ਕਰਕੇ ਇੰਝ ਹੁੰਦਾ, ਜਾਂ ਕੋਈ ਹੋਰ ਕਾਰਨ ਹੋ ਸਕਦਾ?
