← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਕਢਾਈ ਕਰਦੇ ਹੱਥ ਗਰਮ ਹੋਣ ਤਾਂ ਖੁਜਲੀ ਕਿਉਂ ਵਧਦੀ?

ਰਾਤੀਂ 2 ਵਜੇ ਦੇ ਲਾਗੇ ਬਾਹਾਂ ਦੀ ਖੁਜਲੀ ਨਾਲ ਅੱਖ ਖੁੱਲ੍ਹ ਜਾਂਦੀ, ਮੁੜ ਨੀਂਦ ਨਹੀਂ ਆਉਂਦੀ

ਦਿਨੇ ਕਢਾਈ ਕਰਦੇ ਹੱਥ ਲਗਾਤਾਰ ਹਿੱਲਦੇ ਰਹਿੰਦੇ, ਗਰਮ ਜਿਹੇ ਹੋ ਜਾਂਦੇ, ਤੇ ਓਦੋਂ ਹੀ ਖਾਰਿਸ਼ ਸ਼ੁਰੂ ਹੁੰਦੀ…

ਭਾਂਡੇ ਦੇ ਸਾਬਣ ਤੋਂ ਬਿਨਾ, ਹੱਥ ਗਰਮ ਹੋਣਾ ਵੀ ਕਾਰਨ ਹੋ ਸਕਦਾ ਏ ਕੀ, ਕਿਸੇ ਨੂੰ ਇੰਝ ਹੁੰਦਾ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →