← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਖਾਤਾ ਲਿਖਦੇ ਗਰਦਨ ਖੁਰਕਦੀ ਕਿਉਂ?

ਰਾਤੀਂ ਬੱਚੇ ਸੌਂ ਜਾਣ ਪਿੱਛੋਂ ਖਰਚਾ-ਖਾਤਾ ਲਿਖਣ ਬੈਠਦੀ ਹਾਂ।
ਗਰਦਨ ਝੁਕਾ ਕੇ ਬੈਠਿਆਂ ਮੋਢਿਆਂ ਦਾ ਅਕੜਾਅ ਵਧਦਾ, ਓਥੇ ਹੀ ਖਾਰਿਸ਼ ਸ਼ੁਰੂ ਹੋ ਜਾਂਦੀ।
ਹਿਸਾਬ ਵੀ ਨਹੀਂ ਬਹਿੰਦਾ, ਮਨ ਹੋਰ ਖਿੱਝ ਜਾਂਦਾ…
ਪਿਛਲੇ 2 ਮਹੀਨਿਆਂ ਤੋਂ ਹਰ ਰਾਤ ਇੰਝ ਹੀ ਹੁੰਦਾ।
ਕਿਸੇ ਹੋਰ ਨਾਲ ਵੀ ਇਦਾਂ ਹੁੰਦਾ, ਖਿੱਝ ਵਧੇ ਤਾਂ ਖਾਰਿਸ਼ ਵੀ ਨਾਲ ਵਧਦੀ?

ਟਿੱਪਣੀਆਂ 2

  • ਰੌਸ਼ਨੀ09.24

    ਗਰਦਨ ਝੁਕਾ ਕੇ ਬੈਠਣ ਨਾਲ ਹੀ ਖਾਰਿਸ਼ ਸ਼ੁਰੂ ਹੁੰਦੀ ਹੈ ਕਿ ਖਿੱਝ ਵਧਣ ਨਾਲ ਵੀ ਵਧਦੀ ਹੈ, ਤੁਹਾਨੂੰ ਕਿਹੜਾ ਪਹਿਲਾਂ ਲੱਗਦਾ ਜੀ। ਮੇਰੇ ਬੱਚੇ ਨੂੰ ਵੀ ਰਾਤੀਂ ਥਕਾਵਟ ਤੇ ਖਿੱਝ ਵਧਣ ਵੇਲੇ ਖੁਰਕ ਹੋਰ ਵਧ ਜਾਂਦੀ ਹੈ

  • → ਰੌਸ਼ਨੀਨੂਰਲੇਖਕ09.24

    ਝੁਕਣ ਨਾਲ ਪਹਿਲਾਂ ਜੀ

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →