← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਦੁਪਹਿਰੇ ਸੌਂ ਲਵਾਂ ਤਾਂ ਖਾਰਿਸ਼ ਘਟੇ?

ਰਾਤ ਨੂੰ ਵਾਰ ਵਾਰ ਅੱਖ ਖੁੱਲ੍ਹ ਜਾਂਦੀ, ਸਵੇਰੇ ਸਿਰ ਭਾਰੀ ਰਹਿੰਦਾ।

ਦਫ਼ਤਰ ਦਾ ਕੰਮ ਵਧਣ ਪਿੱਛੋਂ ਮੋਢਿਆਂ ਤੇ ਗਰਦਨ ਚ ਅਕੜਾਅ ਰਹਿੰਦਾ, ਓਥੇ ਹੀ ਖਾਰਿਸ਼ ਵੱਧ ਹੁੰਦੀ।

ਸੋਚਦੀ ਹਾਂ ਦੁਪਹਿਰੇ ਥੋੜ੍ਹਾ ਸੌਂ ਲਵਾਂ, ਪਰ ਵੇਲਾ ਨਹੀ ਲੱਭਦਾ।

ਥੋੜ੍ਹੀ ਦੇਰ ਸੌਂ ਲੈਣ ਨਾਲ ਖਾਰਿਸ਼ ਸੱਚੀ ਘਟ ਸਕਦੀ, ਜਾਂ ਸਿਰਫ਼ ਥਕਾਵਟ ਹੀ ਘਟੇਗੀ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →