← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਹਿਸਾਬ ਨਾ ਬੈਠੇ ਤਾਂ ਹੱਥਾਂ ਦੀ ਖਾਰਿਸ਼ ਕਿਉਂ ਵਧਦੀ?

ਦਿਨ ਭਰ ਦਫ਼ਤਰ ਦਾ ਕੰਮ ਕਰਕੇ ਰਾਤੀਂ ਬੱਚਿਆਂ ਨੂੰ ਸੁਆ ਕੇ ਖਾਤਾ-ਖਰਚਾ ਲਿਖਣ ਬੈਠਦੀ ਹਾਂ
ਮਹੀਨੇ ਦੇ ਅੰਤ ‘ਤੇ ਹਿਸਾਬ ਫਿਰ ਵੀ ਨਹੀਂ ਬਹਿੰਦਾ, ਗੁੱਸਾ ਜਿਹਾ ਚੜ੍ਹ ਜਾਂਦਾ
ਓਸੇ ਵੇਲੇ ਦੋਵੇਂ ਹੱਥਾਂ ਦੀ ਖਾਰਿਸ਼ ਸ਼ੁਰੂ ਹੋ ਜਾਂਦੀ, ਪੈੱਨ ਫੜਨਾ ਵੀ ਔਖਾ ਹੋ ਜਾਂਦਾ
ਪਹਿਲਾਂ ਨੀਂਦ ਵੀ ਪੂਰੀ ਨਹੀਂ ਹੋਈ ਹੁੰਦੀ, ਸਿਰ ਭਾਰਾ ਜਿਹਾ ਲੱਗਦਾ ਰਹਿੰਦਾ
ਕੀ ਗੁੱਸੇ ਜਾਂ ਟੈਨਸ਼ਨ ਨਾਲ ਵੀ ਹੱਥਾਂ ਦੀ ਖਾਰਿਸ਼ ਇੰਝ ਵਧ ਸਕਦੀ ਏ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →