ਹੁਣੇ ਜਿਹੇ ਦਫ਼ਤਰ ਦਾ ਕੰਮ ਵਧਣ ਪਿੱਛੋਂ ਮੋਢਿਆਂ ਤੇ ਗਰਦਨ ਵਿੱਚ ਅਕੜਾਅ ਰਹਿੰਦਾ ਹੈ, ਉਸੇ ਥਾਂ ਖਾਰਿਸ਼ ਵੀ ਸ਼ੁਰੂ ਹੋ ਜਾਂਦੀ ਹੈ। ਸਕੈਚ ਬੁੱਕ ਖੋਲ੍ਹਿਆਂ ਨੂੰ 2 ਹਫ਼ਤੇ ਹੋ ਗਏ, ਬੈਠਣ ਦਾ ਵੇਲਾ ਹੀ ਨਹੀਂ ਲੱਭਦਾ! ਜਿਸ ਦਿਨ ਵੇਲਾ ਬਿਲਕੁਲ ਨਾ ਲੱਭੇ ਓਸ ਦਿਨ ਖਾਰਿਸ਼ ਹੋਰ ਵੱਧ ਜਾਂਦੀ ਹੈ। ਕਿਸੇ ਨੂੰ ਇੰਝ ਹੋਇਆ ਜੀ, ਵੇਲਾ ਲੱਭੇ ਬਿਨਾਂ ਸ਼ਾਂਤ ਹੋਣ ਦਾ ਕੋਈ ਤਰੀਕਾ ਹੈ?

