← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਦਫ਼ਤਰੋਂ ਦੇਰ ਆਵਾਂ ਤਾਂ ਖੁਰਕ ਦੇਰ ਨਾਲ ਕਿਉਂ ਹੁੰਦੀ?

ਦਫ਼ਤਰੋਂ ਦੇਰ ਆਵਾਂ ਤਾਂ ਓਸੇ ਵੇਲੇ ਕੁਝ ਨਹੀਂ ਹੁੰਦਾ।
ਖਾਣਾ ਬਣਾ ਕੇ, ਬੱਚੇ ਸੰਭਾਲ ਕੇ ਥੋੜ੍ਹਾ ਸ਼ਾਂਤ ਹੋ ਬੈਠਾਂ, ਓਦੋਂ ਗਰਦਨ ਮੋਢਿਆਂ ਤੇ ਖੁਰਕ ਸ਼ੁਰੂ ਹੁੰਦੀ ਏ।
ਦਿਨੇ ਦਬਾਅ ਚ ਪਤਾ ਨਹੀਂ ਲੱਗਦਾ, ਸੁਸਤ ਹੁੰਦੇ ਸਾਰ ਖੁਰਕ ਆ ਜਾਂਦੀ ਏ।
ਤਣਾਓ ਘਟਦੇ ਸਾਰ ਖੁਰਕ ਵਧਣ ਵਾਲੀ ਗੱਲ ਕਿਸੇ ਨੂੰ ਸਮਝ ਆਉਂਦੀ ਜੀ, ਇੰਝ ਕਿਉਂ ਹੁੰਦਾ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →