← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਖੁਰਕ ਦਾ ਵੀ ਹਿਸਾਬ ਨਹੀਂ ਬਹਿੰਦਾ

ਦਫ਼ਤਰ ਦਾ ਕੰਮ 2 ਮਹੀਨਿਆਂ ਤੋਂ ਬਹੁਤ ਵਧ ਗਿਆ।

ਰਾਤ ਨੂੰ ਵਾਰ ਵਾਰ ਅੱਖ ਖੁੱਲ੍ਹਦੀ, ਗਰਦਨ ਖੁਰਕਣ ਲੱਗ ਜਾਂਦੀ ਤੇ ਸਵੇਰੇ ਸਿਰ ਭਾਰੀ ਰਹਿੰਦਾ।

ਖਾਤਾ-ਖਰਚਾ ਮੁੜ ਲਿਖਣਾ ਸ਼ੁਰੂ ਕੀਤਾ ਪਰ ਮਹੀਨੇ ਦੇ ਅੰਤ ਚ ਹਿਸਾਬ ਨਹੀ ਬਹਿੰਦਾ, ਖੁਰਕ ਦਾ ਵੀ ਇਹੀ ਹਾਲ।

ਸਕੈਚ ਬੁੱਕ ਕਈ ਦਿਨਾਂ ਤੋਂ ਖੋਲ੍ਹੀ ਨਹੀ, ਸੁਕੂਨ ਹੁਣ ਬਹੁਤ ਘਟ ਗਿਆ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →