ਰਾਤ ਨੂੰ ਖੁਜਲੀ ਨਾਲ ਅੱਖ ਖੁੱਲ੍ਹ ਜਾਂਦੀ ਐ।
ਫੇਰ ਘੰਟਾ-ਦੋ ਘੰਟਾ ਨੀਦ ਈ ਨਹੀਂ ਆਉਂਦੀ।
ਸਵੇਰੇ ਭਾਂਡੇ ਮਾਂਜਦੇ ਤੇ ਸਿਲਾਈ ਕਰਦੇ ਹੱਥਾਂ ਦੀ ਚਮੜੀ ਹੋਰ ਵੀ ਵਿਗੜ ਜਾਂਦੀ ਐ!
ਕੰਮ ਦਾ ਸਮਾਂ ਵੀ ਬਦਲਦਾ ਰਹਿੰਦਾ, ਸੌਣ ਦਾ ਕੋਈ ਟਿਕਾਣਾ ਈ ਨਹੀਂ ਬਣਦਾ।
ਦੋ-ਤਿੰਨ ਮਹੀਨਿਆਂ ਤੋਂ ਇਹੀ ਹਾਲ ਐ।
ਬਾਹਾਂ ਤੇ ਗਰਦਨ ‘ਤੇ ਖੁਰਕ ਤਾਂ ਹੈ ਹੀ, ਉੱਤੋਂ ਥਕਾਵਟ ਵੱਖਰੀ।
ਕੁਝ ਸਮਝ ਨਹੀਂ ਆਉਂਦਾ, ਬਸ ਥੱਕ ਗਈ ਆਂ ਹੁਣ।
