ਪਿਛਲੇ ਕੁਝ ਮਹੀਨਿਆਂ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ, ਰਾਤ ਨੂੰ ਵਾਰ ਵਾਰ ਅੱਖ ਖੁੱਲ੍ਹ ਜਾਂਦੀ।
ਸਵੇਰੇ ਥੱਕੀ ਉੱਠਦੀ ਹਾਂ, ਸਿਰ ਭਾਰੀ ਤੇ ਗਰਦਨ-ਮੋਢਿਆਂ ਚ ਅਕੜਾਅ ਰਹਿੰਦਾ।
ਖਾਤਾ ਫਿਰ ਲਿਖਣਾ ਸ਼ੁਰੂ ਕੀਤਾ ਪਰ ਹਿਸਾਬ ਫਿਰ ਵੀ ਨਹੀਂ ਬਹਿੰਦਾ।
ਸਕੈਚ ਬੁੱਕ ਖੋਲ੍ਹਣ ਦਾ ਵੇਲਾ ਨਹੀਂ ਲੱਭਦਾ, ਪਹਿਲਾਂ ਵਾਲਾ ਸੁਕੂਨ ਹੁਣ ਘੱਟ ਮਿਲਦਾ।
ਸਕੈਚ ਬੁੱਕ ਹੁਣ ਬੰਦ ਹੀ ਪਈ ਰਹਿੰਦੀ
ਟਿੱਪਣੀ 0
- ਅਜੇ ਕੋਈ ਟਿੱਪਣੀ ਨਹੀਂ।
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।
