← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਦਬਾਅ ਵਧੇ ਤਾਂ ਖੁਰਕ ਵੀ ਵਧਦੀ ਕਿਉਂ?

ਪਿਛਲੇ ਕੁਝ ਮਹੀਨਿਆਂ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ ਹੈ ਤੇ ਰਾਤ ਨੂੰ ਵਾਰ ਵਾਰ ਅੱਖ ਖੁੱਲ੍ਹ ਜਾਂਦੀ ਹੈ। ਸਵੇਰੇ ਥੱਕੀ ਹੋਈ ਉੱਠਦੀ ਹਾਂ ਤੇ ਦਿਨ ਭਰ ਮੋਢਿਆਂ-ਗਰਦਨ ਵਿੱਚ ਅਕੜਾਅ ਰਹਿੰਦਾ। ਜਦੋਂ ਕੰਮ ਦਾ ਦਬਾਅ ਸਭ ਤੋਂ ਵੱਧ ਹੁੰਦਾ, ਓਦੋਂ ਹੀ ਖੁਰਕ ਵੀ ਨਾਲੋ ਨਾਲ ਵਧ ਜਾਂਦੀ ਲੱਗਦੀ ਹੈ। ਸਕੈਚ ਬੁੱਕ ਖੋਲ੍ਹ ਕੇ ਬੈਠਦੀ ਹਾਂ ਤਾਂ ਵੀ ਹੱਥ ਵਾਰ ਵਾਰ ਖੁਰਕ ਵੱਲ ਹੀ ਜਾਂਦਾ। ਕਿਸੇ ਭੈਣ ਨੂੰ ਵੀ ਇੰਝ ਮੋਢੇ-ਗਰਦਨ ਅਕੜਨ ਨਾਲ ਖੁਰਕ ਵਧਦੀ ਲੱਗੀ ਹੈ, ਓਦੋਂ ਤੁਸੀਂ ਕੀ ਕਰਦੇ ਹੋ?

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →