← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਮੋਢੇ ਅਕੜਨ ਨਾਲ ਖਾਰਿਸ਼ ਵੀ ਆਮ ਗੱਲ ਹੈ?

ਦਫ਼ਤਰ ਦਾ ਕੰਮ ਵਧਣ ਕਰਕੇ ਹੁਣ 10 ਵਜੇ ਤੱਕ ਬੈਠਣਾ ਪੈਂਦਾ, ਰਾਤੀਂ ਮੋਢੇ ਤੇ ਗਰਦਨ ਪੱਥਰ ਵਾਂਗ ਅਕੜ ਜਾਂਦੇ।
ਓਸੇ ਥਾਂ ਖਾਰਿਸ਼ ਵੀ ਸ਼ੁਰੂ ਹੋ ਜਾਂਦੀ, ਸਕੈਚ ਬੁੱਕ ਕਈ ਦਿਨਾਂ ਤੋਂ ਖੁੱਲ੍ਹੀ ਹੀ ਨਹੀਂ।
ਤਣਾਅ ਨਾਲ ਸੱਚੀ ਓਥੇ ਹੀ ਖਾਰਿਸ਼ ਬਹਿੰਦੀ ਜਿੱਥੇ ਸਰੀਰ ਅਕੜ ਜਾਵੇ?

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →