ਦਫ਼ਤਰ ਦਾ ਕੰਮ ਵਧਣ ਪਿੱਛੋਂ ਮੋਢੇ ਤੇ ਗਰਦਨ ਚ ਅਕੜਾਅ ਵਧ ਗਿਆ, ਤੇ ਹੁਣ ਓਸੇ ਥਾਂ ਖੁਰਕ ਵੀ ਹੁੰਦੀ ਰਹਿੰਦੀ। ਬਹਿ ਕੇ ਕੰਮ ਕਰਦਿਆਂ ਹੱਥ ਆਪ ਮੁਹਾਰੇ ਗਰਦਨ ਵੱਲ ਜਾਂਦਾ, ਰਾਤ ਨੂੰ ਓਥੋਂ ਈ ਨੀਂਦ ਟੁੱਟ ਜਾਂਦੀ। ਸਾਥੀਓ, ਕਿਸੇ ਨੂੰ ਵੀ ਤਣਾਓ ਵਧਣ ਤੇ ਓਸੇ ਥਾਂ ਖੁਰਕ ਹੁੰਦੀ ਜਿੱਥੇ ਸਰੀਰ ਅਕੜਿਆ ਰਹਿੰਦਾ?
ਮੋਢੇ ਅਕੜਨ ਤੇ ਖੁਰਕ ਵੀ ਓਥੇ ਕਿਉਂ ਹੁੰਦੀ?
ਟਿੱਪਣੀ 0
- ਅਜੇ ਕੋਈ ਟਿੱਪਣੀ ਨਹੀਂ।
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।
