← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਕੰਮ ਦਾ ਟੈਨਸ਼ਨ ਵਧੇ ਤਾਂ ਮੋਢਿਆਂ ‘ਤੇ ਖੁਰਕ ਕਿਉਂ ਹੁੰਦੀ?

ਦਫ਼ਤਰ ਦਾ ਕੰਮ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਵਧ ਗਿਆ, ਤੇ ਜਿਸ ਦਿਨ ਟੈਨਸ਼ਨ ਜ਼ਿਆਦਾ ਹੋਵੇ ਓਸ ਦਿਨ ਮੋਢਿਆਂ ਤੇ ਗਰਦਨ ‘ਚ ਅਕੜਾਅ ਨਾਲ ਖੁਰਕ ਵੀ ਸ਼ੁਰੂ ਹੋ ਜਾਂਦੀ ਹੈ।

Tuxedo cat sleeping on the blue furniture.

ਰਾਤ ਨੂੰ ਬੱਚੇ ਸੌਂ ਜਾਣ ਪਿੱਛੋਂ ਥੋੜ੍ਹਾ ਸੁਕੂਨ ਮਿਲਦਾ ਸੀ ਤਾਂ ਸਕੈਚ ਬੁੱਕ ਖੋਲ੍ਹ ਲੈਂਦੀ ਸੀ, ਹੁਣ ਓਹੀ ਵੇਲੇ ਖੁਰਕ ਕਰਕੇ ਹੱਥ ਨਹੀਂ ਲੱਗਦਾ।

ਕੀ ਟੈਨਸ਼ਨ ਬਿਲਕੁਲ ਓਸ ਥਾਂ ਹੀ ਖਾਰਿਸ਼ ਬਣ ਕੇ ਨਿਕਲਦੀ ਜਿੱਥੇ ਸਰੀਰ ਸਭ ਤੋਂ ਵੱਧ ਅਕੜਦਾ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →