← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਦਫ਼ਤਰ ‘ਚ ਬੈਠਿਆਂ ਮੋਢਿਆਂ ਦੀ ਖੁਰਕ ਕਿਉਂ ਵਧਦੀ?

ਕੁਝ ਦਿਨਾਂ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ ਤੇ ਰਾਤ ਨੂੰ ਨੀਂਦ ਵਾਰ ਵਾਰ ਟੁੱਟਦੀ ਹੈ। ਸਵੇਰੇ ਉੱਠਦੇ ਸਾਰ ਸਿਰ ਭਾਰੀ ਰਹਿੰਦਾ, ਮੋਢਿਆਂ ‘ਚ ਅਕੜਾਅ ਜਿਹਾ ਬਣਿਆ ਰਹਿੰਦਾ।

ਦਫ਼ਤਰ ‘ਚ ਲਗਾਤਾਰ ਬੈਠ ਕੇ ਕੰਮ ਕਰਨਾ ਪੈਂਦਾ, ਉਸ ਵੇਲੇ ਹੀ ਮੋਢਿਆਂ ਦੀ ਖੁਰਕ ਸਭ ਤੋਂ ਵੱਧ ਹੁੰਦੀ! ਘਰੇ ਆ ਕੇ ਥੋੜ੍ਹਾ ਆਰਾਮ ਮਿਲੇ ਤਾਂ ਵੀ ਖਾਰਿਸ਼ ਘੱਟ ਨਹੀਂ ਹੁੰਦੀ।

ਤੁਹਾਡੇ ‘ਚੋਂ ਕਿਸੇ ਨੂੰ ਵੀ ਅਕੜਾਅ ਵਧਣ ਨਾਲ ਖੁਰਕ ਵਧਣ ਦਾ ਪੈਟਰਨ ਦਿਸਿਆ ਜੀ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →