← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਕੰਬਲ ਹੇਠ ਖੁਰਕ ਹੋਰ ਕਿਉਂ ਵਧਦੀ?

ਰਾਤੀਂ ਕੰਬਲ ਹੇਠਾਂ ਥੋੜ੍ਹਾ ਨਿੱਘ ਲੱਗਦੇ ਸਾਰ ਬਾਹਾਂ ਤੇ ਗਰਦਨ ‘ਤੇ ਖੁਰਕ ਸ਼ੁਰੂ ਹੋ ਜਾਂਦੀ ਐ।
2 ਮਹੀਨਿਆਂ ਤੋਂ ਇਹੀ ਹਾਲ ਐ, ਥੋੜ੍ਹੀ ਦੇਰ ਮਗਰੋਂ ਸ਼ੁਰੂ ਹੋ ਕੇ ਨੀਂਦ ਉੱਡ ਜਾਂਦੀ ਹੈ।
ਦਿਨੇ ਸਿਲਾਈ ਜਾਂ ਭਾਂਡੇ ਮਾਂਜਦੇ ਇੰਨੀ ਖਾਰਿਸ਼ ਨਹੀਂ ਹੁੰਦੀ, ਸ਼ਿਫਟ ਬਦਲਦੀ ਕਰਕੇ ਸੌਣ ਦਾ ਵੇਲਾ ਪੱਕਾ ਨਹੀਂ।
ਮੇਰੇ ਨਾਲ ਹੀ ਸ਼ਾਇਦ ਇੰਝ ਹੋਵੇ, ਪਰ ਕਿਸੇ ਹੋਰ ਨੂੰ ਵੀ ‘ਨਿੱਘ’ ਲੱਗਦੇ ਖੁਰਕ ਵਧਦੀ ਹੈ, ਕੰਬਲ ਪਤਲਾ ਰੱਖਣ ਨਾਲ ਫ਼ਰਕ ਪੈਂਦਾ ਹੈ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →