ਪਿਛਲੇ ਕੁਝ ਮਹੀਨਿਆਂ ਤੋਂ ਦਫ਼ਤਰ ਦਾ ਕੰਮ ਬਹੁਤ ਵੱਧ ਗਿਆ, ਰਾਤ ਨੂੰ ਲਗਭਗ 3 ਵਾਰ ਅੱਖ ਖੁੱਲ੍ਹ ਜਾਂਦੀ ਹੈ ਤੇ ਸਵੇਰੇ ਥੱਕੀ ਹੋਈ ਉੱਠਦੀ ਹਾਂ, ਸਾਰਾ ਦਿਨ ਸਿਰ ਭਾਰੀ ਰਹਿੰਦਾ।
ਮੋਢਿਆਂ ਤੇ ਗਰਦਨ ਚ ਅਕੜਾਅ ਰਹਿੰਦਾ, ਕਦੇ ਕਦੇ ਪੇਟ ਵੀ ਠੀਕ ਨਹੀਂ ਰਹਿੰਦਾ। ਸਕੈਚ ਕਰਨ ਦਾ ਵੇਲਾ ਵੀ ਹੁਣ ਨਹੀਂ ਲੱਭਦਾ।
ਦਬਾਅ ਘਟਾਏ ਬਿਨਾਂ ਇਹ ਥਕਾਵਟ ਤੇ ਅਕੜਾਅ ਕਿਵੇਂ ਘੱਟ ਕੀਤਾ ਜਾਵੇ ਜੀ?
