← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਹੀਟਰ ਦੀ ਖੁਸ਼ਕ ਹਵਾ ਨਾਲ ਖਾਰਿਸ਼, ਦਫ਼ਤਰ ‘ਚ ਕੀ ਕਰੀਏ?

ਕੁਝ ਦਿਨਾਂ ਤੋਂ ਦਫ਼ਤਰ ਵਿੱਚ ਹੀਟਰ ਚੱਲਣ ਲੱਗਾ ਹੈ। ਸਾਰਾ ਦਿਨ ਉਸ ਹੇਠ ਬੈਠਣ ਨਾਲ ਹੱਥਾਂ ਤੇ ਗਰਦਨ ਦੀ ਚਮੜੀ ਖੁਸ਼ਕ ਹੋ ਕੇ ਖਾਰਿਸ਼ ਲੱਗ ਜਾਂਦੀ ਹੈ।

ਘਰ ਆ ਕੇ ਕਰੀਮ ਲਾਉਂਦੀ ਹਾਂ, ਪਰ ਦਫ਼ਤਰ ਵਿੱਚ ਵੇਲਾ ਨਹੀਂ ਲੱਭਦਾ। ਰਾਤ ਨੂੰ ਵੀ ਖਾਰਿਸ਼ ਕਰਕੇ ਜਾਗ ਖੁੱਲ੍ਹ ਜਾਂਦੀ ਹੈ।

ਕੰਮ ਦੇ ਵਿਚਕਾਰ ਕੋਈ ਸੌਖਾ ਤਰੀਕਾ ਹੈ ਜੀ?

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →