← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਨਵਾਂ ਫਲੀਸ ਕੁੜਤਾ ਪਾਇਆ ਤੇ ਰਾਤ ਖੁਰਕ ਬਹੁਤ ਹੋਈ, ਕਿਹੜਾ ਕੱਪੜਾ ਠੀਕ ਰ

ਰੁੱਤ ਠੰਢੀ ਹੋਣ ਲੱਗੀ ਤੇ ਕੱਲ੍ਹ ਬੱਚੇ ਲਈ ਨਰਮ ਫਲੀਸ ਵਾਲਾ ਨਵਾਂ ਕੁੜਤਾ ਲਿਆਂਦਾ ਜੀ। ਪਾ ਕੇ ਸੌਂ ਗਿਆ ਪਰ ਅੱਧੀ ਰਾਤ ਖੁਰਕਦਾ-ਖੁਰਕਦਾ ਜਾਗ ਪਿਆ, ਬਾਹਾਂ ਤੇ ਲਾਲ ਨਿਸ਼ਾਨ ਪੈ ਗਏ ਜੀ। ਪੁਰਾਣਾ ਸੂਤੀ ਕੁੜਤਾ ਪਾਇਆ ਤਾਂ ਥੋੜ੍ਹਾ ਸ਼ਾਂਤ ਹੋਇਆ।

ਮਤਲਬ ਫਲੀਸ-ਉੱਨ ਨਾਲ ਹੀ ਇੰਝ ਹੁੰਦਾ, ਜਾਂ ਖ਼ਾਸ ਅਲਰਜੀ ਹੈ? ਸਰਦੀ ਵਿੱਚ ਤੁਸੀਂ ਬੱਚਿਆਂ ਨੂੰ ਕਿਹੜਾ ਕੱਪੜਾ ਪਾਉਂਦੇ ਜੀ?

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →