ਸਤਿ ਸ੍ਰੀ ਅਕਾਲ ਜੀ, ਮੈਂ ਟਹਿਕ ਆਂ।
ਦੋ-ਤਿੰਨ ਮਹੀਨਿਆਂ ਤੋਂ ਬਾਹਾਂ ਤੇ ਗਰਦਨ ‘ਤੇ ਖੁਜਲੀ ਵਧ ਗਈ ਸੀ, ਰਾਤ ਨੂੰ ਨੀਂਦ ਵੀ ਟੁੱਟ ਜਾਂਦੀ ਸੀ।
ਹੁਣੇ-ਹੁਣੇ ਥੋੜ੍ਹਾ ਧਿਆਨ ਨਾਲ ਦੇਖਭਾਲ ਸ਼ੁਰੂ ਕੀਤੀ ਐ, ਵੇਖਦੇ ਆਂ ਕਿੱਦਾਂ ਜਾਂਦਾ…
ਸਭ ਨਾਲ ਜਾਣ-ਪਛਾਣ ਕਰਨ ਆਈ ਆਂ ਜੀ 🙏

ਗਰਦਨ ਤੇ ਮੈਨੂੰ ਵੀ ਸੀ ਜੀ
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।