← ਸੂਚੀ

ਨਾਲ ਤੁਰੀਏ ›ਪਹਿਲੀ ਜਾਣ-ਪਛਾਣ

ਰਾਤਾਂ ਔਖੀਆਂ ਨੇ

ਸਤਿ ਸ੍ਰੀ ਅਕਾਲ ਜੀ, ਨਵੀਂ ਹਾਂ ਇੱਥੇ।

2 ਮਹੀਨਿਆਂ ਤੋਂ ਬਾਹਾਂ ਤੇ ਗਰਦਨ ‘ਤੇ ਖੁਜਲੀ ਐ, ਰਾਤ ਨੂੰ ਵਿਚਾਲੇ ਈ ਅੱਖ ਖੁੱਲ੍ਹ ਜਾਂਦੀ ਐ!

ਥੋੜ੍ਹੇ ਘਰੇਲੂ ਨੁਸਖੇ ਵਰਤ ਰਹੀ ਹਾਂ, ਥੋੜ੍ਹਾ ਸਾਂਝਾ ਕਰਨ ਆਈ ਹਾਂ ਜੀ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →