← ਸੂਚੀ

ਨਾਲ ਤੁਰੀਏ ›ਪਹਿਲੀ ਜਾਣ-ਪਛਾਣ

ਦਿਨ ਵੀ ਔਖੇ ਨੇ

ਚਾਨਣੀ ਹਾਂ, ਸ਼ਿਫਟ ਵਿੱਚ ਕੰਮ ਕਰਦੀ ਹਾਂ। ਚਮੜੀ ਦੀ ਸਮੱਸਿਆ ਕਰਕੇ ਆਈ ਹਾਂ, 2 ਮਹੀਨੇ ਤੋਂ ਕੁਝ ਤਰੀਕੇ ਅਜ਼ਮਾ ਰਹੀ ਹਾਂ। ਨਮਸਕਾਰ ਜੀ।

ਟਿੱਪਣੀਆਂ 2

  • ਰੌਸ਼ਨੀ09.17

    ਕਿਹੜੇ ਨੁਸਖੇ ਅਜ਼ਮਾ ਰਹੇ ਹੋ ਜੀ

  • → ਰੌਸ਼ਨੀਚਾਨਣੀਲੇਖਕ09.17

    ਨਮੀ ਵਾਲੀ ਕਰੀਮ ਲਾ ਰਹੀ ਹਾਂ ਜੀ

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →