ਕੁਝ ਦਿਨਾਂ ਤੋਂ ਮਨ ਡੋਲਦਾ ਸੀ, ਇਸ ਲਈ ਕਾਪੀ ‘ਚ ਦਿਨ ਦੀ ਚਿੰਤਾ ਲਿਖਣ ਲੱਗ ਪਿਆ ਹਾਂ।
ਕੱਲ੍ਹ ਰਾਤ ਮੈਂ 9 ਲਾਈਨਾਂ ਲਿਖੀਆਂ, ਸਵੇਰੇ ਪੜ੍ਹ ਕੇ ਮੈਨੂੰ ਥੋੜ੍ਹਾ ਸੁਖ ਲੱਗਾ।
ਇਸ ਮੰਚ ‘ਤੇ ਹੁਣੇ ਹੀ ਆਇਆ ਹਾਂ, ਸਭ ਨਾਲ ਜਾਣ-ਪਛਾਣ ਚੰਗੀ ਲੱਗ ਰਹੀ ਹੈ।

ਮੇਰਾ ਲਿਖ ਕੇ ਮਨ ਹੌਲਾ ਹੁੰਦਾ ਹੈ ਜੀ
ਮੈਂ ਵੀ ਰਾਤ ਨੂੰ ਲਿਖਦੀ ਹਾਂ ਜੀ
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।