ਮੈਂ ਬੇਫਿਕਰ ਹਾਂ, ਦੁਕਾਨ ‘ਤੇ ਖੜ੍ਹੇ ਕੰਮ ਕਰਦੇ-ਕਰਦੇ ਮੋਢੇ ਤਣ ਜਾਂਦੇ ਸਨ, ਉਸ ਤੋਂ ਰਾਹਤ ਲੱਭਦਾ ਇੱਥੇ ਆ ਗਿਆ।
ਕੱਲ੍ਹ ਸਵੇਰੇ ਪਾਰਕ ਵਿੱਚ 3 ਗੇੜੇ ਲਾਏ, ਲੱਤਾਂ ਭਾਰੀਆਂ ਸਨ ਪਰ ਹਵਾ ਵਧੀਆ ਲੱਗੀ, ਰਾਤ ਨੂੰ ਕਿਤਾਬ ਖੋਲ੍ਹੀ ਤੇ 2 ਸਫ਼ੇ ਮਗਰੋਂ ਫ਼ੋਨ ਚੁੱਕ ਲਿਆ ਜੀ।

ਫੋਨ ਚੁੱਕਣਾ ਵੀ ਐਨਾ ਮਾੜਾ ਨਹੀਂ ਲੱਗਦਾ
ਮੇਰੇ ਲਈ ਤਾਂ ਫੋਨ ਨਾਲ ਨੀਂਦ ਹੋਰ ਭੱਜ ਜਾਂਦੀ ਐ…
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।